ਜਨਮ-ਦਿਨ ਕੀ ਹੈ? ਿੲਹ ਸਵਾਲ bbc world ਦੇ ਇਕ ਪ੍ਰੋਗਰਾਮ ਦੁਨੀਆ ਦੇ vvip ਦੀ ੳਪਸਥਿਤੀ ਵਿੱਚ ਪੁਛਿਆ ਗਿਆ ਸੀ


ਜਨਮ-ਦਿਨ ਕੀ ਹੈ?ਿੲਹ ਸਵਾਲ BBC WORLD ਦੇ ਇਕ ਪ੍ਰੋਗਰਾਮ ਦੁਨੀਆ ਦੇ vvip ਦੀ ੳਪਸਥਿਤੀ ਵਿੱਚ ਪੁਛਿਆ ਗਿਆ ਸੀ, ਜਿਸ ਵਿੱਚ ਸਭ ਤੋ ਸੋਹਣਾ ਜਵਾਬ ਡਾਂ ਅਬਦੁੱਲ ਕਲਾਮ ਜੀ ਨੇ ਦਿੱਤਾ ਸੀ ਉਹਨਾ ਕਿਹਾ ਸੀ ਕੇ, ਜਨਮ-ਦਿਨ ਤੁਹਾਡੀ ਜਿੰਦਗੀ ਦਾ ਇਕ ਉਹ ਦਿਨ ਹੁੰਦਾ ਹੈ ਜਿਸ ਦਿਨ ਤੁਹਾਡੇ ਰੋਣ ਦੀ ਆਂਵਾਜ ਤੇ ਤੁਹਾਡੀ ਮਾਂ ਮੁਸਕਰਾਈ ਸੀ, ਪਰ ਉਸ ਦਿਨ ਤੋ ਬਾਅਦ ਕਦੇ ਕੋਈ ਦਿਨ ਨਹੀ ਆਇਆ ਜਿਸ ਦਿਨ ਅੋਲਾਦ ਰੋਈ ਹੋਵੇ ਤੇ ਮਾਂ ਮੁਸਕਰਾਉਂਦੀ ਹੋਵੇ
Website click here Daily Learns Channel
Subscribe now My Youtube Channel: Daily Learns Channel
Our Facebook page like now: Daily Learns Channel

Comments

Popular posts from this blog

ਇਸ ਬੱਚੇ ਦੇ ਗੁਰਦੇ ਕਰਾਬ ਹੋ ਗਏ ਨੇ ਪਿਸਾਬ ਕਰਨ ਦੀ ਬਹੁਤ ਮੁਸਕਲ ਹੁੰਦੀ ਹੈ। Please Help